News Videos
Pathankot #motivation #liveshaheedisamagamgurudwarachamkaursahib #ias #upsc #newstoday #love
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਤੇ ਤੁਹਾਡੇ ਸਾਰੇ ਪਰਿਵਾਰ ਉੱਤੇ ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ। ਮਾਤਾ-ਪਿਤਾ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖ਼ਸ਼ਣ। ਦੇਸ਼-ਵਿਦੇਸ਼ ਵਿੱਚ ਹਰ ਸਮੇਂ ਤੁਹਾਡੇ ਅੰਗ-ਸੰਗ ਸਹਾਈ ਹੋਣ। ਤੁਹਾਡੀ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਸਾਰੀਆਂ ਬਿਮਾਰੀਆਂ ਦੂਰ ਕਰਨ।
ਬੱਚਿਆਂ ਨੂੰ ਉੱਚੀ ਸਿੱਖਿਆ, ਚੰਗੇ ਸੰਸਕਾਰ, ਜ਼ਿੰਦਗੀ ਵਿੱਚ ਕਾਮਯਾਬੀ ਅਤੇ ਤੰਦਰੁਸਤੀ ਨਾਲ ਲੰਬੀ ਉਮਰ ਬਖ਼ਸ਼ਣ। ਜੇ ਕੋਈ ਦਵਾਈ ਚੱਲ ਰਹੀ ਹੈ ਤਾਂ ਉਹ ਵੀ ਖਤਮ ਹੋਵੇ ਅਤੇ ਸਿਹਤ ਪੂਰੀ ਤਰ੍ਹਾਂ ਠੀਕ ਹੋਵੇ। ਇਮਤਿਹਾਨਾਂ ਵਿੱਚ ਵਧੀਆ ਨੰਬਰਾਂ ਨਾਲ ਕਾਮਯਾਬ ਕਰਨ, ਉੱਚੇ ਅਹੁਦਿਆਂ ਤੇ ਬਿਰਾਜਮਾਨ ਕਰਨ ਅਤੇ ਸੇਵਾ ਕਰਨ ਦਾ ਸੁਭਾਗ ਬਖ਼ਸ਼ਣ।
ਤੁਹਾਡੇ ਸਾਰੇ ਕਰਜ਼ੇ ਉਤਰਣ, ਆਪਣਾ ਘਰ ਹੋਵੇ, ਵਾਹਨਾਂ ਦਾ ਸੁਖ ਮਿਲੇ। ਭਰਾਵਾਂ-ਭੈਣਾਂ ਵੱਲੋਂ ਪੂਰਾ ਸਹਿਯੋਗ ਮਿਲਦਾ ਰਹੇ। ਕੋਈ ਵੀ ਤੁਹਾਡੇ ਨਾਲ ਠੱਗੀ ਨਾ ਕਰੇ ਅਤੇ ਨਾ ਹੀ ਤੁਹਾਡਾ ਨੁਕਸਾਨ ਕਰ ਸਕੇ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਨਿਰਾਸ਼ਾ ਤੋਂ ਦੂਰ ਰੱਖਣ।
ਤੁਹਾਡਾ ਸਾਰਾ ਪਰਿਵਾਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।
ਬੇਨਤੀ ਹੈ ਕਿ ਗਰਮੀਆਂ ਵਿੱਚ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰੋ, ਉਨ੍ਹਾਂ ਦੀ ਰਹਾਇਸ਼ ਲਈ ਰੁੱਖ ਲਗਾਓ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਪਾਓ।
ਰੋਜ਼ ਸਵੇਰੇ ਉੱਠ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰੋ ਅਤੇ ਉਨ੍ਹਾਂ ਦੀ ਦਰਗਾਹ ਵਿੱਚ ਹਾਜ਼ਰੀ ਲਗਾਓ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਮਲਦੀਪ ਸਿੰਘ ਖਾਲਸਾ
source
You must be logged in to post a comment Login